For Indians Abroad
ਇਸ ਸਾਲ ਦੀ ਚੋਣ ਮੁਹਿੰਮ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਰਾਸ਼ਟਰਪਤੀ ਬਾਈਡਨ ਨੇ ਇੱਕ ਭਾਰਤੀ-ਅਮਰੀਕੀ ਦੁਆਰਾ ਆਯੋਜਿਤ ਫੰਡ ਰੇਜ਼ਰ ਸਮਾਗਮ ਵਿੱਚ ਹਿੱਸਾ ਲਿਆ।
ਵਿਨੋਦ ਖੋਸਲਾ ਦੀ ਰਿਹਾਇਸ਼ ’ਤੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ
Credit: x@rajmathai