For Indians Abroad
ਉਨ੍ਹਾਂ ਸੋਸ਼ਲ ਮੀਡੀਆ 'ਤੇ ਇਕ ਸੰਦੇਸ਼ ਵਿਚ ਕਿਹਾ, ''ਕੈਨੇਡਾ ਦੀ ਵਾਪਸੀ ਹੁਣ ਸ਼ੁਰੂ ਹੁੰਦੀ ਹੈ। ਰੂਬੀ ਨੇ ਅੱਗੇ ਕਿਹਾ ਕਿ ਜੇਕਰ ਉਹ ਪਾਰਟੀ ਦੀ ਆਗੂ ਬਣ ਜਾਂਦੀ ਹੈ, ਤਾਂ ਉਸਦੀ ਪਹਿਲੀ ਤਰਜੀਹ ਪਾਰਟੀ ਨੂੰ "ਕੇਂਦਰ ਜਾਂ ਕੇਂਦਰ-ਸੱਜੇ" ਵੱਲ ਲਿਜਾਣਾ ਹੋਵੇਗੀ ਕਿਉਂਕਿ ਇਹ ਅੱਜ ਦੀ ਲੋੜ ਹੈ।