ਗ਼ਦਰ ਪਾਰਟੀ ਦੀ ਰਸਮੀ ਸਥਾਪਨਾ 15 ਜੁਲਾਈ 1913 ਨੂੰ ਅਸਟੋਰੀਆ, ਓਰੇਗਨ, ਅਮਰੀਕਾ ਵਿੱਚ ਕੀਤੀ ਗਈ ਸੀ। ਪਰ ਇਸ ਬੇਮਿਸਾਲ ਲਹਿਰ ਦੀ ਨੀਂਹ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਬੁੱਧੀਜੀਵੀਆਂ ਅਤੇ ਕਾਰਕੁਨਾਂ ਨੇ ਸਾਲ ਪਹਿਲਾਂ ਰੱਖੀ ਸੀ। ਸਾਲ 1884 ਵਿੱਚ ਦਿੱਲੀ ਵਿੱਚ ਜਨਮੇ ਲਾਲਾ ਹਰ ਦਿਆਲ ਇਸ ਲਹਿਰ ਦੇ ਵਿਚਾਰਧਾਰਕ ਆਗੂ ਵਜੋਂ ਉੱਭਰੇ।

ਗਦਰ ਪਾਰਟੀ ਦੇ ਕੁਝ ਨਾਇਕਾਂ ਦਾ 1916 ਦਾ ਪੋਸਟਰ
Credit: Wikipedia Commons