ਇਸ ਸੀਕਵਲ ਵਿੱਚ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਪੂਜਾ ਅਤੇ ਫਤਿਹ ਦੇ ਰੂਪ ਵਿੱਚ ਇੱਕ ਨਵੀਂ ਕਹਾਣੀ ਅਤੇ ਵਿਲੱਖਣ ਕੈਮਿਸਟਰੀ ਨਾਲ ਦਰਸ਼ਕਾਂ ਨੂੰ ਲੁਭਾਉਣ ਆ ਰਹੇ ਹਨ। ਇਸ ਨੂੰ ਲੈ ਕੇ ਬਾਕਸ ਆਫਿਸ 'ਤੇ ਚਰਚਾ ਸ਼ੁਰੂ ਹੋ ਚੁੱਕੀ ਹੈ।

ਜੱਟ ਐਂਡ ਜੂਲੀਅਟ ਦੇ ਇਸ ਸੀਕਵਲ ਵਿੱਚ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਲੰਡਨ ਵਿੱਚ ਧਮਾਲ ਮਚਾ ਦੇਵੇਗੀ।
Credit: Image provided