For Indians Abroad
ਅਮਰੀਕਾ ਭੇਜਣ ਦੇ ਨਾਂ ‘ਤੇ ਨੇਪਾਲ ‘ਚ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬੰਧਕ ਬਣਾਏ ਗਏ 11 ਭਾਰਤੀ ਨਾਗਰਿਕਾਂ ਨੂੰ ਕਰਵਾਇਆ ਗਿਆ ਰਿਹਾਅ, ਹਰ ਵਿਅਕਤੀ ਨੇ ਰੈਕੇਟ ਨੂੰ 45 ਲੱਖ ਭਾਰਤੀ ਰੁਪਏ ਦਿੱਤੇ ਸਨ।
ਭਾਰਤੀਆਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਸੀ।
Credit: pixels