ਸੈਨੇਟ ਵਿੱਚ ਪੇਸ਼ ਕੀਤੇ ਗਏ ਇਮੀਗ੍ਰੇਸ਼ਨ ਬਿਲ ਵਿੱਚ ‘ਕੈਚ ਐਂਡ ਰੀਲੀਜ਼’ ਸਿਸਟਮ ਨੂੰ ਖਤਮ ਕਰਨ ਦੀ ਵਿਵਸਥਾ ਹੈ, ਜਿਸ ਨਾਲ ਅਮਰੀਕਾ ਵਿੱਚ ਸ਼ਰਣ ਲੈਣ ਦੀ ਆਸ ਵਿੱਚ ਸਰਹੱਦ ’ਤੇ ਪੁੱਜਣ ਵਾਲੇ ਹਜ਼ਾਰਾਂ ਪੰਜਾਬੀ ਪ੍ਰਵਾਸੀਆਂ ਦੀਆਂ ਆਸਾਂ ’ਤੇ ਵੀ ਪਾਣੀ ਫਿਰ ਜਾਵੇਗਾ।

ਨਵਾਂ ਇਮੀਗ੍ਰੇਸ਼ਨ ਬਿਲ ਪਾਸ ਹੋਣ ਨਾਲ ਸ਼ਰਨਾਰਥੀਆਂ ਵਜੋਂ ਅਮਰੀਕਾ ਵਿਚ ਦਾਖ਼ਲ ਹੋਣ ਵਾਲਿਆਂ ਦਾ ਰਾਹ ਬਹੁਤ ਔਖਾ ਹੋ ਜਾਵੇਗਾ
Credit: Facebook@US Customs and Border Protection