ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮੰਗਾਫ ਸ਼ਹਿਰ 'ਚ ਬਣੀ ਇਸ ਛੇ ਮੰਜ਼ਿਲਾ ਇਮਾਰਤ 'ਚ 195 ਤੋਂ ਜ਼ਿਆਦਾ ਮਜ਼ਦੂਰ ਰੱਖੇ ਗਏ ਸਨ। ਇਸ ਇਮਾਰਤ ਵਿੱਚ NBTC ਸੁਪਰਮਾਰਕੀਟ ਦੇ ਕਰਮਚਾਰੀ ਵੀ ਰਹਿੰਦੇ ਸਨ। ਰਸੋਈ ਤੋਂ ਸ਼ੁਰੂ ਹੋਈ ਅੱਗ ਨੇ ਜਲਦੀ ਹੀ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ। ਲੋਕਾਂ ਨੂੰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ।
ਜਿਸ ਇਮਾਰਤ 'ਚ ਅੱਗ ਲੱਗੀ, ਉਹ ਕੁਵੈਤ ਦੇ ਸਭ ਤੋਂ ਵੱਡੇ ਨਿਰਮਾਣ ਸਮੂਹ NBTC ਦੁਆਰਾ ਬਣਾਈ ਗਈ ਸੀ
Credit: X @HardeepSPuri