ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਸੀਂ ਰੱਖਿਆ ਸਬੰਧਾਂ ਨੂੰ ਫੌਜਾਂ ਦੀ ਆਪਸੀ ਤਾਇਨਾਤੀ ਤੱਕ ਅੱਗੇ ਲੈ ਜਾ ਸਕਦੇ ਹਾਂ। ਇਸ ਤਹਿਤ ਆਸਟ੍ਰੇਲੀਆਈ ਰੱਖਿਆ ਅਫਸਰਾਂ ਨੂੰ ਭਾਰਤੀ ਫੌਜ ਵਿੱਚ ਰੱਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਾਡੇ ਸਾਂਝੇ ਹੈੱਡਕੁਆਰਟਰ ਵਿੱਚ ਕੁਝ ਭਾਰਤੀ ਸੈਨਿਕ ਤਾਇਨਾਤ ਕੀਤੇ ਜਾ ਸਕਦੇ ਹਨ।

ਫਿਲਿਪ ਗ੍ਰੀਨ ਨੂੰ ਭਾਰਤ ਵਿੱਚ ਆਸਟ੍ਰੇਲੀਆ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ
Credit: X@ausamb_de