ਡੋਨਾਲਡ ਟਰੰਪ ਨਾਲ 27 ਜੂਨ ਦੀ ਬਹਿਸ ਵਿਚ ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ ਬਾਈਡਨ ਦੀ ਸਿਰਦਰਦ ਵਧ ਗਈ ਹੈ। ਮੰਗ ਵਧ ਰਹੀ ਹੈ ਕਿ ਬਾਈਡਨ ਨੂੰ ਚੋਣ ਮੈਦਾਨ ਤੋਂ ਹਟਣਾ ਚਾਹੀਦਾ ਹੈ।

ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਫਿਲਾਡੇਲਫੀਆ, ਪੈਨਸਿਲਵੇਨੀਆ ਵਿੱਚ ਮਾਊਂਟ ਏਅਰੀ ਚਰਚ ਆਫ਼ ਗੌਡ ਇਨ ਕ੍ਰਾਈਸਟ ਵਿਖੇ 7 ਜੁਲਾਈ 2024 ਨੂੰ ਟਿੱਪਣੀਆਂ ਦਿੱਤੀਆਂ
Credit: Reuters/Nathan Howard