ਟਰੰਪ 'ਤੇ 2020 ਵਿਚ ਬਾਈਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਤੋਂ ਕਾਂਗਰਸ ਨੂੰ ਰੋਕ ਕੇ ਅਤੇ ਵੋਟਰਾਂ ਨੂੰ ਨਿਰਪੱਖ ਚੋਣ ਦੇ ਅਧਿਕਾਰ ਤੋਂ ਵਾਂਝੇ ਕਰਕੇ ਅਮਰੀਕਾ ਨਾਲ ਧੋਖਾ ਕਰਨ ਦਾ ਦੋਸ਼ ਹੈ।
%20(1).jpeg&w=3840&q=75)
ਡੋਨਾਲਡ ਟਰੰਪ 2020 ਦੀਆਂ ਚੋਣਾਂ 'ਚ ਦਖਲਅੰਦਾਜ਼ੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ
Credit: REUTERS/Evelyn Hockstein