ਕੋਈ ਹੋਰ ਡੈਮੋਕਰੇਟ ਕਮਲਾ ਹੈਰਿਸ ਦਾ ਵਿਰੋਧ ਕਰਨ ਲਈ ਅੱਗੇ ਨਹੀਂ ਆਇਆ। ਇਸ ਨਾਲ ਹੈਰਿਸ ਦੇ ਨਾਂ 'ਤੇ ਮੋਹਰ ਲਗਾਉਣਾ ਮਹਿਜ਼ ਰਸਮੀ ਗੱਲ ਬਣ ਕੇ ਰਹਿ ਗਈ ਹੈ। ਉਹ ਇੱਕ ਪ੍ਰਮੁੱਖ ਪਾਰਟੀ ਦੀ ਨਾਮਜ਼ਦਗੀ ਜਿੱਤਣ ਵਾਲੀ ਕਾਲੇ ਅਤੇ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਔਰਤ ਹੈ।

ਕਮਲਾ ਹੈਰਿਸ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਵਾਲੀ ਇਕਲੌਤੀ ਡੈਮੋਕ੍ਰੇਟ ਉਮੀਦਵਾਰ ਵਜੋਂ ਉਭਰੀ ਹੈ
Credit: @KamalaHarris