For Indians Abroad
ਸੈਕਟਰ-32 ਸਥਿਤ ਵੀਜ਼ਾ ਕੰਪਨੀ ਗਲੋਬਲ ਕੰਸਲਟੈਂਟ ਦੇ ਮਾਲਕ ਅਤੇ ਕਰਮਚਾਰੀਆਂ ਨੇ ਤਰਖਾਣ ਅਤੇ ਮਜ਼ਦੂਰੀ ਦੇ ਕੰਮ ਲਈ ਅਜ਼ਰਬਾਈਜਾਨ ਭੇਜਣ ਦੇ ਨਾਂ 'ਤੇ 27 ਲੋਕਾਂ ਨਾਲ 35 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ 27 ਲੋਕਾਂ ਨਾਲ ਹੋਈ 35 ਲੱਖ ਦੀ ਠੱਗੀ
Credit: social media