ਭਾਰਤ ਨੇ 2016 ਵਿੱਚ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ ਸੀ ਅਤੇ 2023 ਵਿੱਚ ਇਹ ਖਿਤਾਬ ਦੁਬਾਰਾ ਜਿੱਤਿਆ ਸੀ। ਕੋਰੀਆ ਇਕਲੌਤਾ ਅਜਿਹਾ ਦੇਸ਼ ਹੈ ਜਿਸ ਨੇ ਤਿੰਨ ਵਾਰ ਇਹ ਖਿਤਾਬ ਜਿੱਤਿਆ ਹੈ ਪਰ ਇਸ ਵਾਰ ਉਹ ਆਖਰੀ ਚਾਰ 'ਚ ਨਹੀਂ ਪਹੁੰਚ ਸਕਿਆ। ਚੀਨ ਨੇ ਤੀਜੀ ਵਾਰ ਚਾਂਦੀ ਦਾ ਤਗਮਾ ਜਿੱਤਿਆ।

Stock image.
Credit: Pexels