31 ਸਾਲਾ ਹਰਮਨਪ੍ਰੀਤ ਸਿੰਘ ਨੂੰ 135 ਮਹੀਨੇ (11.25 ਸਾਲ) ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ 43 ਸਾਲਾਂ ਕੁਲਬੀਰ ਕੌਰ ਨੂੰ 87 ਮਹੀਨੇ (7.25 ਸਾਲ) ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਨ੍ਹਾਂ ਨੂੰ ਪੀੜਤ ਨੂੰ $225,210.76 ਮੁਆਵਜ਼ੇ ਵਜੋਂ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ।

ਪ੍ਰਤੀਨਿਧ ਚਿੱਤਰ
Credit: Pexels