For Indians Abroad
ਭਾਰਤੀ ਰਾਜਨੀਤੀ ਨੂੰ ਚੁਣੌਤੀ ਦਿੰਦੀ ਹੈ ਮੁਕੇਸ਼ ਮੋਦੀ ਦੀ ਨਵੀ ਫਿਲਮ "ਪੋਲੀਟੀਕਲ ਵਾਰ" , ਸੈਂਸਰ ਬੋਰਡ ਦੇ ਬੈਨ ਤੋਂ ਬਾਅਦ ਮੁਕੇਸ਼ ਮੋਦੀ ਦੀ ਫਿਲਮ IndieFilmsWorld.com 'ਤੇ ਹੋਈ ਰਿਲੀਜ਼।
ਪੋਲੀਟੀਕਲ ਵਾਰ ਫਿਲਮ ਦਾ ਪੋਸਟਰ
Credit: provided