ਹੈਰਿਸ ਦਾ ਸਮਰਥਨ ਕਰਨ ਵਾਲੇ ਇਨ੍ਹਾਂ ਅਧਿਕਾਰੀਆਂ ਵਿੱਚ ਯੈਲਪ ਅਤੇ ਚੋਬਾਨੀ ਦੇ ਮੁੱਖ ਕਾਰਜਕਾਰੀ ਦੇ ਨਾਲ-ਨਾਲ ਪੈਪਸੀਕੋ, ਫੋਰਡ ਮੋਟਰਜ਼ ਅਤੇ ਯਾਹੂ ਦੇ ਸਾਬਕਾ ਸੀਈਓ ਸ਼ਾਮਲ ਹਨ। ਇਨ੍ਹਾਂ ਵਿੱਚ ਖੇਡ ਅਤੇ ਨਿਵੇਸ਼ ਖੇਤਰ ਦੇ ਉੱਚ ਅਧਿਕਾਰੀ ਸ਼ਾਮਲ ਹਨ।
.jpeg&w=3840&q=75)
90 ਤੋਂ ਵੱਧ ਕੰਪਨੀਆਂ ਦੇ ਐਗਜ਼ੈਕਟਿਵਜ਼ ਨੇ ਹੈਰਿਸ ਦੇ ਸਮਰਥਨ 'ਚ ਪੱਤਰ ਲਿਖੇ ਹਨ।
Credit: REUTERS/Brian Snyder