ਵਾਸ਼ਿੰਗਟਨ ਡੀਸੀ ਮੈਟ੍ਰੋਪਾਲਿਟਨ ਖੇਤਰ ਦੇ ਉੱਤਰੀ ਵਰਜੀਨੀਆਂ ਦੀ ਪ੍ਰਿੰਸ ਵਿਲੀਅਮ ਕਾਉਂਟੀ ਨੇ ਅਪ੍ਰੈਲ 2025 ਨੂੰ "ਸਿੱਖ, ਪੰਜਾਬੀ ਹੈਰਿਟੇਜ ਅਤੇ ਐਪ੍ਰੀਸ਼ੀਏਸ਼ਨ ਮਹੀਨੇ" ਵਜੋਂ ਐਲਾਨਿਆ ਹੈ।
.jpeg&w=3840&q=75)
ਕਾਉਂਟੀ ਚੇਅਰ ਡਿਸ਼ੰਡ੍ਰਾ ਜੈਫਰਸਨ ਅਤੇ ਸੁਪਰਵਾਇਜ਼ਰੀ ਬੋਰਡ ਵਲੋਂ ਆਯੋਜਿਤ ਵਿਸ਼ੇਸ਼ ਸਮਾਗਮ ਵਿੱਚ ਇਲਾਕੇ ਦੇ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਆਮਤ੍ਰਿੰਤ ਕੀਤਾ ਗਿਆ ਸੀ
Credit: NIA