ਰਾਇ ਬੁਲਾਰ ਭੱਟੀ ਜੀ ਨੇ ਆਪਣੀ ਅੱਧੀ ਜ਼ਮੀਨ 750 ਮੁਰੱਬੇ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਨਾਂ ਲਾ ਦਿੱਤੀ । ਉਨ੍ਹਾਂ ਦੀ 19ਵੀਂ ਪੀੜ੍ਹੀ ‘ਚੋਂ ਰਾਏ ਬਿਲਾਲ ਅਕਰਮ ਭੱਟੀ ਪ੍ਰਵਾਰ ਸਮੇਤ ਬੀਤੇ ਦਿਨੀ ਆਪਣੇ ਅਮਰੀਕਾ ਦੇ ਦੌਰੇ ‘ਤੇ ਓਹਾਇਓ ਸੂਬੇ ਪ੍ਰਸਿੱਧ ਸ਼ਹਿਰ ਸਿਨਸਿਨੈਟੀ ਅਤੇ ਡੇਟਨ ਪੁੱਜੇ ਜਿੱਥੇ ਸਿੱਖ ਭਾਈਚਾਰੇ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ।

ਸੰਗਤ ਵੱਲੋਂ ਰਾਏ ਬਿਲਾਲ ਅਕਰਮ ਭੱਟੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਇ ਤੇ ਪੁਸਤਕ ਗੁਰੂ ਨਾਨਕ ਸਾਹਿਬ – ਜੀਵਨ ਅਤੇ ਫ਼ਿਲਾਸਫੀ ਰਲੀਜ਼ ਕਰਦੇ ਹੋਇ
Credit: ਡਾ. ਚਰਨਜੀਤ ਸਿੰਘ ਗੁਮਟਾਲਾ