For Indians Abroad
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਮੰਗਲਵਾਰ ਤੋਂ ਅਮਰੀਕਾ ਦੇ ਛੇ ਦਿਨਾਂ ਦੌਰੇ 'ਤੇ ਜਾਣਗੇ। ਜੈਸ਼ੰਕਰ ਕੌਂਸਲ ਜਨਰਲ ਦੀ ਕਾਨਫਰੰਸ ਦੀ ਪ੍ਰਧਾਨਗੀ ਵੀ ਕਰਨਗੇ।
ਐਸ ਜੈਸ਼ੰਕਰ
Credit: AFP