ਦੁਬਈ ਦੇ ਨਵੇਂ ਨਿਯਮਾਂ (ਦੁਬਈ ਇਮੀਗ੍ਰੇਸ਼ਨ ਨਿਯਮ 2024) ਅਨੁਸਾਰ ਦੁਬਈ-ਅਬੂ ਧਾਬੀ ਜਾਣ ਵਾਲੇ ਸੈਲਾਨੀਆਂ ਦੇ ਬੈਂਕ ਖਾਤੇ ਵਿੱਚ 60,000 ਰੁਪਏ ਜਾਂ ਕ੍ਰੈਡਿਟ ਕਾਰਡ ਅਤੇ ਵਾਪਸੀ ਦੀ ਟਿਕਟ ਹੋਣੀ ਚਾਹੀਦੀ ਹੈ। ਇਨ੍ਹਾਂ ਦੋਵਾਂ ਸ਼ਰਤਾਂ ਨੂੰ ਪੂਰਾ ਨਾ ਕਰਨ ਵਾਲੇ ਯਾਤਰੀਆਂ ਨੂੰ ਦੁਬਈ ਅਤੇ ਅਬੂ ਧਾਬੀ ਹਵਾਈ ਅੱਡਿਆਂ ਤੋਂ ਹੀ ਭਾਰਤ ਵਾਪਸ ਭੇਜਿਆ ਜਾਵੇਗਾ। ਮਤਲਬ ਕਿ ਹੁਣ ਤੋਂ ਦੁਬਈ ਜਾਣਾ ਬਹੁਤ ਔਖਾ ਹੋ ਜਾਵੇਗਾ।

ਹੁਣ ਨਵੇਂ ਨਿਯਮਾਂ ਕਾਰਨ ਕਈ ਭਾਰਤੀ ਆਪਣੇ ਦੁਬਈ ਯਾਤਰਾ ਦੇ ਪਲਾਨ ਰੱਦ ਕਰ ਰਹੇ ਹਨ
Credit: Wikipedia