For Indians Abroad
ਪਰਪਲ ਫੈਸਟ 2025 ਦਾ ਆਯੋਜਨ 21 ਮਾਰਚ ਨੂੰ ਰਾਸ਼ਟਰਪਤੀ ਭਵਨ, ਦਿੱਲੀ ਵਿਖੇ ਕੀਤਾ ਜਾਵੇਗਾ। ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸਮਾਵੇਸ਼ੀ ਹੋਵੇਗਾ, ਜਿਸ ਵਿੱਚ ਅਪਾਹਜ ਵਿਅਕਤੀ ਅਤੇ ਵਿਦਿਆਰਥੀ ਅੰਮ੍ਰਿਤ ਉਦਾਨ ਦਾ ਦੌਰਾ ਕਰ ਸਕਣਗੇ।