For Indians Abroad
ਆਪਣੇ ਤਸ਼ੱਦਦ ਤੋਂ ਛੁਟਕਾਰਾ ਪਾਉਣ ਲਈ, ਨਿਮਿਸ਼ਾ ਨੇ ਕਥਿਤ ਤੌਰ 'ਤੇ 2017 ਵਿੱਚ ਮੇਹਦੀ ਨੂੰ ਬੇਹੋਸ਼ ਕਰਨ ਦੀ ਯੋਜਨਾ ਬਣਾਈ। ਉਸ ਦਾ ਮਕਸਦ ਪਾਸਪੋਰਟ ਲੈ ਕੇ ਦੇਸ਼ ਤੋਂ ਭੱਜਣਾ ਸੀ। ਪਰ ਖਬਰਾਂ ਮੁਤਾਬਕ ਮਹਿਦੀ ਦੀ ਮੌਤ ਓਵਰਡੋਜ਼ ਕਾਰਨ ਹੋਈ।