ਇਹ ਪਹਿਲੀ ਵਾਰ ਹੈ ਜਦੋਂ ਐਫਟੀਆਈਆਈ ਦੇ ਪਹਿਲੇ ਸਾਲ ਦੇ ਟੀਵੀ ਕੋਰਸ ਦੇ ਵਿਦਿਆਰਥੀ ਦੀ ਇੱਕ ਫਿਲਮ ਨੂੰ ਵੱਕਾਰੀ ਕਾਨਸ ਫਿਲਮ ਫੈਸਟੀਵਲ ਵਿੱਚ ਚੁਣਿਆ ਗਿਆ ਹੈ। ਫੈਸਟੀਵਲ ਵਿਚ ਡਾਇਰੈਕਟਰ ਚਿਦਾਨੰਦ ਨਾਇਕ ਨੇ ਪੁਰਸਕਾਰ ਪ੍ਰਾਪਤ ਕੀਤਾ।

77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਚਿਦਾਨੰਦ ਨਾਇਕ ਅਤੇ ਉਨ੍ਹਾਂ ਦੀ ਟੀਮ
Credit: PIB