ਫਿਲਮ 'ਚ ਸਾਕਿਬ ਸਲੀਮ ਨੇ ਸੰਨੀ ਦਾ ਕਿਰਦਾਰ ਨਿਭਾਇਆ ਹੈ ਅਤੇ ਸੋਨਾਕਸ਼ੀ ਸਿਨਹਾ ਦੁਆਰਾ ਇਸ ਫਿਲਮ ਵਿੱਚ ਇੰਦਰਾ ਦਾ ਕਿਰਦਾਰ ਨਿਭਾਇਆ ਗਿਆ ਹੈ ਜਿਸ ਨਾਲ ਫਿਲਮ ਵਿੱਚ ਸੰਨੀ ਵਿਆਹ ਕਰਦਾ ਹੈ ਅਤੇ ਰਾਤੋਡੀ ਵਿੱਚ ਸੈਟਲ ਹੋ ਜਾਂਦਾ ਹੈ। ਪਰ ਉੱਥੇ ਉਸ ਨੂੰ ‘ਕਾਕੂਡਾ’ ਦੇ ਸਰਾਪ ਦਾ ਸਾਹਮਣਾ ਕਰਨਾ ਪੈਂਦਾ ਹੈ।

ਆਦਿਤਿਆ ਸਰਪੋਤਦਾਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨੂੰ RSVP ਨੇ ਪ੍ਰੋਡਿਊਸ ਕੀਤਾ ਹੈ।
Credit: Courtesy Photo