ਇਹ ਇੱਕ ਅੰਮ੍ਰਿਤਧਾਰੀ ਸਿੱਖ ਯਾਤਰੀ ਕਰਨ ਕੌਰ, ਜਿਸ ਨੂੰ ਅਪ੍ਰੈਲ ਵਿੱਚ ਲੰਡਨ ਜਾਣ ਵਾਲੀ ਰੇਲਗੱਡੀ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਪੈਰਿਸ ਵਿੱਚ ਸੁਰੱਖਿਆ ਅਮਲੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਨਾਲ ਜੁੜੀ ਇੱਕ ਘਟਨਾ ਤੋਂ ਪ੍ਰੇਰਿਤ ਸੀ।

ਯੂਰੋਸਟਾਰ 'ਤੇ ਇੱਕ ਅੰਮ੍ਰਿਤਧਾਰੀ ਪਰਿਵਾਰ ਦੀ ਪੈਰਿਸ-ਲੰਡਨ ਯਾਤਰਾ 'ਤੇ ਕਿਰਪਾਨਾਂ ਨੂੰ ਲੈ ਕੇ ਤਣਾਅ ਪੈਦਾ ਹੋ ਗਿਆ ਸੀ
Credit: screengrab from youtube video (Kaur and Singh Foundation)