ਕੁਝ ਦਿਨ ਪਹਿਲਾਂ, ਨਿਊਯਾਰਕ ਦੇ ਮੇਲਵਿਲ ਵਿਚ ਇਕ ਹੋਰ ਹਿੰਦੂ ਮੰਦਰ ਵਿਚ ਵੀ ਇਸੇ ਤਰ੍ਹਾਂ ਭੰਨਤੋੜ ਕੀਤੀ ਗਈ ਸੀ। ਦੋਵਾਂ ਮਾਮਲਿਆਂ ਵਿੱਚ, ਅਪਰਾਧੀ ਭਾਰਤੀ ਸਰਕਾਰ ਦੀ ਰਾਜਨੀਤੀ ਲਈ ਹਿੰਦੂ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਂਦੇ ਦਿਖਾਈ ਦਿੰਦੇ ਹਨ।

ਹੇਟ ਕ੍ਰਾਈਮ: ਕੈਲੀਫੋਰਨੀਆ 'ਚ ਹਿੰਦੂ ਮੰਦਰ ਨੂੰ ਕੀਤਾ ਕਲੰਕਿਤ
Credit: Hindu American Foundation