ਪੀਐੱਮ ਮੋਦੀ ਦਾ ਇਹ ਬਿਆਨ ਅਮਰੀਕੀ ਸਰਕਾਰ ਦੇ ਉਸ ਦੋਸ਼ ਤੋਂ ਬਾਅਦ ਆਇਆ ਹੈ, ਜਿਸ 'ਚ ਉਸ ਨੇ ਨਿਊਯਾਰਕ 'ਚ ਪੰਨੂ 'ਤੇ ਕਾਤਲਾਨਾ ਹਮਲੇ ਦੀ ਕਥਿਤ ਸਾਜ਼ਸ਼ ਨੂੰ ਨਾਕਾਮ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਪੰਨੂ ਦੀ ਸੁਪਾਰੀ ਦਿੱਤੀ ਸੀ।

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ।
Credit: Facebook@NarendraModi