ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ’ਤੇ ਚਰਚਾ; ਵਪਾਰ, ਰੱਖਿਆ, ਤਕਨਾਲੋਜੀ, ਊਰਜਾ ਤੇ ਮਹੱਤਵਪੂਰਨ ਖਣਿਜਾਂ ’ਤੇ ਸਹਿਯੋਗ

ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ, 'ਸੈਕਿੰਡ ਲੇਡੀ' ਊਸ਼ਾ ਵੈਂਸ ਅਤੇ ਆਪਣੇ ਬੱਚਿਆਂ ਸਮੇਤ, ਸੋਮਵਾਰ, 21 ਅਪ੍ਰੈਲ 2025 ਨੂੰ ਨਵੀਂ ਦਿੱਲੀ ਸਥਿਤ ਰਿਹਾਇਸ਼ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦੇ ਹਨ।
Credit: Photo: IANS