ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਬਾਜ਼ਾਰ ਵਿਚ ਚੀਨ ਦੀ ਤਰ੍ਹਾਂ ਵਿਲੱਖਣ ਸਮਰੱਥਾਵਾਂ ਹਨ। ਇੱਥੇ ਦਾ ਮਾਹੌਲ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਲਈ ਅਨੁਕੂਲ ਹੈ। ਸਾਲ 2024 ਅਤੇ 2028 ਦੇ ਵਿਚਕਾਰ ਅਨੁਮਾਨਿਤ ਮਜ਼ਬੂਤ ਆਰਥਿਕ ਵਿਕਾਸ ਵੀ ਇਸਨੂੰ ਇੱਕ ਆਕਰਸ਼ਕ ਨਿਵੇਸ਼ ਮੰਜ਼ਲ ਬਣਾਉਂਦਾ ਹੈ।

ਕਾਰੋਬਾਰੀ ਮਾਹੌਲ ਨੂੰ ਲੈ ਕੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ’ਚ ਭਾਰਤ ਤੀਜੇ ਨੰਬਰ 'ਤੇ ਆ ਗਿਆ ਹੈ
Credit: Unsplash