For Indians Abroad
1 ਮਾਰਚ ਨੂੰ ਡਾਕਟਰ ਗ੍ਰੀਨ ਅਤੇ ਮਾਈਕ ਮੈਸੀਮਿਨੋ ਨੇ ਤਾਜ ਮਹਿਲ ਦਾ ਦੌਰਾ ਕੀਤਾ। ਉੱਥੇ ਉਨ੍ਹਾਂ ਨੇ ਭਾਰਤ ਦੀ ਇੰਜੀਨੀਅਰਿੰਗ, ਵਿਗਿਆਨ ਅਤੇ ਸ਼ਿਲਪਕਾਰੀ ਦੀ ਤਾਰੀਫ ਕੀਤੀ।