For Indians Abroad
ਪ੍ਰਭਲੀਨ ਕੌਰ ਆਪਣੇ ਘਰ ਸਹਿਜ ਪਾਠ ਲਈ ਨਿਊਯਾਰਕ ਦੇ ਇਕ ਗੁਰਦੁਆਰਾ ਸਾਹਿਬ ਤੋਂ ਮਹਾਰਾਜ ਦਾ ਸਰੂਪ ਲੈ ਕੇ ਗਈ ਸੀ ਅਤੇ ਬਾਅਦ ਵਿੱਚ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਮਨਾ ਕਰ ਦਿੱਤਾ ਸੀ।
ਪ੍ਰਭਲੀਨ ਕੌਰ ਦੇ ਘਰ ਦੇ ਬਾਹਰ ਰੋਸ ਪਰਦਰਸ਼ਨ ਕਰਦੇ ਹੋ ਸਿੱਖ
Credit: ਸੋਸ਼ਲ ਮੀਡੀਆ
Editor, New India Abroad Punjabi.