For Indians Abroad
ਰਾਜ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਇਨ੍ਹਾਂ ਸਾਰੇ 33 ਨਾਗਰਿਕਾਂ ਨੂੰ ਸੰਜੀਦਗੀ ਅਤੇ ਹਮਦਰਦੀ ਨਾਲ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾਉਣ ਲਈ ਆਵਾਜਾਈ ਸਮੇਤ ਪੂਰੇ ਪ੍ਰਬੰਧ ਕੀਤੇ ਗਏ ਸਨ।
6 ਫ਼ਰਵਰੀ ਨੂੰ ਡਿਪੋਰਟ ਕੀਤੇ 33 ਗੁਜਰਾਤੀ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ।
Credit: ਰਾਇਟਰਜ਼/ਅਮਿਤ ਡੇਵ