ਸਵਿਫਟ ਨੇ ਆਪਣੀ ਇੱਕ ਪੋਸਟ ਵਿੱਚ ਕਿਹਾ ਕਿ ਮੈਂ ਕਮਲਾ ਹੈਰਿਸ ਨੂੰ ਵੋਟ ਪਾਉਣ ਜਾ ਰਹੀ ਹਾਂ ਕਿਉਂਕਿ ਉਹ ਹੱਕਾਂ ਅਤੇ ਮੁੱਦਿਆਂ ਲਈ ਲੜਦੀ ਹੈ। ਮਨੋਰੰਜਨ ਉਦਯੋਗ ਤੋਂ ਹੈਰਿਸ ਲਈ ਇਹ ਸਮਰਥਨ ਅਜੇ ਤੱਕ ਸਭ ਤੋਂ ਵੱਡਾ ਹੈ।

ਟੇਲਰ ਸਵਿਫਟ 4 ਫਰਵਰੀ, 2024 ਨੂੰ ਲਾਸ ਏਂਜਲਸ, ਕੈਲੀਫੋਰਨੀਆ ਵਿੱਚ 66ਵੇਂ ਸਲਾਨਾ ਗ੍ਰੈਮੀ ਅਵਾਰਡਾਂ ਵਿੱਚ ਸ਼ਾਮਲ ਹੋਣ ਸਮੇਂ ਰੈੱਡ ਕਾਰਪੇਟ ਉੱਤੇ ਪੋਜ਼ ਦਿੰਦੀ ਹੋਈ
Credit: Reuters/Mario Anzuoni