24 ਸਾਲਾ ਅਸ਼ਵਿਨ ਰਾਮਾਸਵਾਮੀ ਦਾ ਸਾਹਮਣਾ ਹੁਣ ਜਾਰਜੀਆ ਤੋਂ ਸੈਨੇਟ ਲਈ ਰਿਪਬਲਿਕਨ ਨੇਤਾ ਸੀਨ ਸਟਿਲ ਨਾਲ ਹੋਵੇਗਾ। ਜੇਕਰ ਅਸ਼ਵਿਨ ਜਿੱਤ ਜਾਂਦੇ ਹਨ ਤਾਂ ਉਹ ਨਾ ਸਿਰਫ ਜਾਰਜੀਆ ਤੋਂ ਸੈਨੇਟ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ-ਅਮਰੀਕੀ ਹੋਣਗੇ, ਸਗੋਂ ਜਾਰਜੀਆ ਤੋਂ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਹੋਣ ਦਾ ਖਿਤਾਬ ਵੀ ਆਪਣੇ ਨਾਂ ਕਰਨਗੇ।

ਅਸ਼ਵਿਨ ਰਾਮਾਸਵਾਮੀ ਨੇ ਹਾਲ ਹੀ ਵਿੱਚ ਜਾਰਜੀਆ ਦੇ 48ਵੇਂ ਜ਼ਿਲ੍ਹੇ ਤੋਂ ਡੈਮੋਕਰੇਟਿਕ ਪ੍ਰਾਇਮਰੀ ਵਿੱਚ ਜਿੱਤ ਹਾਸਿਲ ਕੀਤੀ ਹੈ
Credit: x @ashwinforga