For Indians Abroad
ਟਿਨੇਸਾ ਕੌਰ ਸਿੱਖ ਲਾਇਰਜ਼ ਐਸੋਸੀਏਸ਼ਨ ਦੀ ਸਹਿ-ਸੰਸਥਾਪਕ ਅਤੇ ਲੀਗਲ ਯੂਕੇ ਦੀ ਡਾਇਰੈਕਟਰ ਵੀ ਹੈ। ਬਚਪਨ ਵਿੱਚ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਹ ਇੱਥੇ ਤੱਕ ਪਹੁੰਚੀ ਹੈ।
ਟਿਨੇਸਾ ਕੌਰ ਹਮੇਸ਼ਾ ਦੂਜਿਆਂ ਦੀ ਸੇਵਾ ਕਰਨ ਲਈ ਵਚਨਬੱਧ ਰਹੀ ਹੈ
Credit: X @SherniBarrister