ਭਾਰਤ ਨੇ ਆਪਣੇ ਤਿੰਨ ਜੰਗੀ ਬੇੜੇ ਸਿੰਗਾਪੁਰ ਭੇਜੇ ਹਨ। ਉਹ ਦੱਖਣੀ ਚੀਨ ਸਾਗਰ 'ਚ ਗੁਆਂਢੀ ਦੇਸ਼ਾਂ ਨਾਲ ਜਲ ਸੈਨਾ ਅਭਿਆਸ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਖੇਤਰ ਵਿਚ ਚੀਨ ਅਤੇ ਨੇੜਲੇ ਦੇਸ਼ਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਵਿਵਾਦ ਹੈ।

ਸਿੰਗਾਪੁਰ ਪਹੁੰਚੇ ਭਾਰਤੀ ਜਲ ਸੈਨਾ ਦੇ ਤਿੰਨ ਜਹਾਜ਼ਾਂ ਵਿੱਚੋਂ ਇੱਕ ਦੀ ਤਸਵੀਰ
Credit: NIA