For Indians Abroad
ਭਾਰਤੀ-ਅਮਰੀਕੀ ਭਾਈਚਾਰੇ ਦੇ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਯੋਗਦਾਨ ਦੀ ਕੀਤੀ ਸ਼ਲਾਘਾ; ਡੈਲਾਵੇਅਰ, ਵਾਸ਼ਿੰਗਟਨ ਤੇ ਨੇਬਰਾਸਕਾ ਦੇ ਗਵਰਨਰਾਂ ਵੱਲੋਂ ਵਿਸ਼ੇਸ਼ ਐਲਾਨ
ਕਿੰਗ ਕਾਉਂਟੀ ਕੌਂਸਲ ਦੇ ਮੈਂਬਰਾਂ ਨੇ ਨਿੱਜੀ ਤੌਰ 'ਤੇ ਭਾਰਤੀ ਕੌਂਸਲੇਟ ਦਾ ਦੌਰਾ ਕੀਤਾ।
Credit: ਆਈ.ਏ.ਐਨ.ਐਸ