For Indians Abroad
ਖੇਡਾਂ ਦੇ ਸਭ ਤੋਂ ਮਕਬੂਲ ਮੁਕਾਬਲੇ ਕਬੱਡੀ ਵਿੱਚ ਇਸ ਵਾਰ ਸਥਾਨਕ ਕਲੱਬਾਂ ਦਾ ਦਬਦਬਾ ਦੇਖਣ ਨੂੰ ਮਿਲਿਆ
ਇਸ ਖੇਡ ਮੇਲੇ ਵਿੱਚ ਆਸਟ੍ਰੇਲੀਆ ਦੇ ਵੱਖ- ਵੱਖ ਸ਼ਹਿਰਾਂ ਤੋਂ ਇਲਾਵਾ ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ ਦੇ ਤਕਰੀਬਨ 9000 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ
Credit: provided