ਸਿੱਖਸ ਆਫ਼ ਅਮਰੀਕਾ" ਵਲੋਂ ਪਿੰਡ ਬਮਾਲ ਦੀਆਂ ਬੱਚੀਆਂ ਨੂੰ ਵਿਸ਼ੇਸ਼ ਤੋਹਫ਼ਾ
April 2025 8 views 4:33ਸਕੂਲੀ ਬੱਚੀਆਂ ਨੂੰ ਵੰਡੀਆਂ ਸਾਈਕਲਾਂ। ਬੱਚੀਆਂ ਨੇ ਕਿਹਾ,"ਹੁਣ ਖ਼ੁਆਬਾਂ ਦਾ ਪੰਧ ਘਟਿਆ"। ਪਿੰਡ ਦੀਆਂ ਗਲੀਆਂ 'ਚ ਬਿਖਰੀ ਸਿੱਖਾਂ ਦੇ ਪਿਆਰ ਦੀ ਮਹਿਕ। ਭਾਵੇਂ ਫ਼ਾਸਲੇ ਦੂਰ ਨੇ ਪਰ ਸਾਂਝਾਂ ਨੇੜੇ - ਜਸਦੀਪ ਸਿੰਘ ਜੈਸੀ