ਅਮਰੀਕਾ ਦੇ ਗੁਰੂ ਘਰਾਂ ਚ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ ਪ੍ਰਕਾਸ਼ ਪੁਰਬ
December 2024 88 views 6:28ਵਾਸ਼ਿੰਗਟਨ ਡੀਸੀ ਮੈਟਰੋਪੋਲੀਟਨ ਏਰੀਆ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਜਿੱਥੇ ਗੁਰਬਾਣੀ ਕੀਰਤਨ ਦੀਆਂ ਛਹਿਬਰਾਂ ਲੱਗੀਆਂ ਉੱਥੇ ਹੀ ਗੁਰੂ ਕੇ ਲੰਗਰ ਵੀ ਅਟੁੱਟ ਵਰਤੇ। ਪ੍ਰਬੰਧਕਾਂ ਨੇ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਗੁਰੂ ਸਾਹਿਬਾਨ ਵੱਲੋਂ ਦੱਸੇ ਰਸਤੇ ਤੇ ਚੱਲਣ ਦਾ ਪ੍ਰਣ ਕਰਨ ਲਈ ਕਿਹਾ। ਇਸ ਮੌਕੇ ਵੱਡੀ ਗਿਣਤੀ ਚ ਸੰਗਤ ਗੁਰੂ ਘਰਾਂ ਚ ਪਹੁੰਚੀ ਅਤੇ ਸੇਵਾ ਕਾਰਜਾਂ ਚ ਹਿੱਸਾ ਪਾਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
- Tags:
- Guru Nanak Dev Ji
- Prakash Purab
- Guru Nanak's Birthday
- Gurudwara Celebrations
- Langar Seva
- Sikh Faith
- Sikh Community
- Gurbani Kirtan
- Washington DC
- Service to Humanity
- Spiritual Celebration
- Guru Nanak Ji
- Sikh Traditions
- Faith and Seva
- Religious Unity Indian diaspora
- Indian expatriates
- NRI (Non-Resident Indian)
- Desi community
- Indian culture abroad
- Indian traditions overseas